HOME ਐਮ. ਆਰ. ਸਿਟੀ ਪਬਲਿਕ ਸਕੂਲ ਦੀ ਜੈਸਮੀਨ ਨੇ ਕਾਮਰਸ ਵਿਸ਼ੇ...

ਐਮ. ਆਰ. ਸਿਟੀ ਪਬਲਿਕ ਸਕੂਲ ਦੀ ਜੈਸਮੀਨ ਨੇ ਕਾਮਰਸ ਵਿਸ਼ੇ ‘ਚੋ 95.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਾਇਆ ਦੂਸਰਾ ਸਥਾਨ

1

ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਬੇਟੀ ਨੂੰ  ਦਿੱਤੀ ਵਧਾਈ

ਨਵਾਂਸ਼ਹਿਰ /ਬਲਾਚੌਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਬਲਾਚੌਰ ਇਲਾਕੇ ਦੇ ਪ੍ਰਸਿੱਧ ਐਮ ਆਰ ਸਿਟੀ ਪਬਲਿਕ ਸਕੂਲ ਦੀ ਵਿਦਿਆਰਥਣ ਜੈਸਮੀਨ ਮੇਨਕਾ ਪੁੱਤਰੀ ਪਵਨ ਕੁਮਾਰ ਮੇਨਕਾ ਵਾਸੀ ਪਿੰਡ ਜੋਗੇਵਾਲ ਨੇ  12 ਕਲਾਸ ਦੇ  ਕਾਮਰਸ ਵਿਸ਼ੇ  ਵਿੱਚੋ 95:4 ਅੰਕ ਪ੍ਰਾਪਤ ਕਰਕੇ ਕਲਾਸ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਕਟਰ ਰਜਿੰਦਰ ਲੱਕੀ ਪ੍ਰਧਾਨ ਚਾਹਲ ਨੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਬੱਚੀ ਨੂੰ ਮੁਬਾਰਕਬਾਦ ਦਿੱਤੀ ਅਤੇ ਸੁਸਾਇਟੀ ਵਲੋਂ ਹਰ ਸਮੇ ਸਹਿਯੋਗ ਕਰਨ ਦਾ  ਭਰੋਸਾ ਦਿੱਤਾ ਗਿਆ |  ਇਸ ਮੌਕੇ ਐਡਵੋਕੇਟ ਕਿ੍ਸ਼ਨ ਕੁਮਾਰ ਭੁੱਟਾ, ਦਵਿੰਦਰ ਸੋਨੀ, ਪਾਲੀ ਡੀ ਜੇ , ਉਡੀਕ ਮਾਲੇਵਾਲੀਆ, ਹੰਸ ਰਾਜ  , ਤਰਸੇਮ ਲਾਲ   , ਅਸ਼ੋਕ ਕੁਮਾਰ, ਜਸਪ੍ਰੀਤ ਮੇਨਕਾ,  ਸੁਨੀਤਾ ਰਾਣੀ ਮਾਤਾ , ਪਵਨ ਕੁਮਾਰ ਪਿਤਾ , ਅਜੀਤ ਕੌਰ, ਗੁਰਪ੍ਰੀਤ ਕੌਰ, ਆਸ਼ਾ ਰਾਣੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐੱਮ.ਬੀ.ਬੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸੋ ਫੀਸਦੀ
Next articleਕਾਠਗੜ੍ਹ ਮੋੜ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿਆ