HOME ਅੱਪਰਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ 7 ਨੂੰ

ਅੱਪਰਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ 7 ਨੂੰ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ ਮਿਤੀ 7 ਅਕਤੂਬਰ ਦਿਨ ਮੰਗਲਵਾਰ ਨੂੰ  ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਭੀਮ ਰਾਓ ਯੂਥ ਸਟੂਡੇਟਸ਼ ਫੈਲਫੇਅਰ ਕਮੇਟੀ (ਰਜ਼ਿ.) ਪੰਜਾਬ ਤੇ ਭਗਵਾਨ ਵਾਲਮੀਕਿ ਜੀ ਪ੍ਰਬੰਧਕ ਕਮੇਟੀ (ਰਜ਼ਿ) ਅੱਪਰਾ ਦੇ ਪ੍ਰਧਾਨ ਦੀਪਕ ਅੱਪਰਾ, ਸੁਰਿੰਦਰ ਨਾਹਰ ਕੈਸ਼ੀਅਰ, ਰੂਪ ਲਾਲ ਨਾਹਰ ਪੰਚ, ਪੱਪੂ ਰਾਮ, ਰਾਣਾ, ਸ਼ੰਮੀ ਕਲਿਆਣ ਤੇ ਓਮ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ‘ਚ ਮਿਤੀ 7 ਅਕਤੂਬਰ ਨੂੰ  ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਖੇ ਝੰਡਾ ਚੜਾਿਆ ਜਾਵੇਗਾ | ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਵਾਸੀ ਭਾਰਤੀ ਬਲਵਿੰਦਰ ਸਰਾਂ ਨੇ ਸਰਕਾਰੀ ਸਕੂਲ ਵਿੱਚ ਲਵਾਇਆ ਆਰ ਓ ਅਤੇ ਚਿੱਲਰ
Next articleਕਰਜ਼ੇ ਸਸਤੇ ਨਹੀਂ ਹੋਣਗੇ, RBI ਵਿਆਜ ਦਰਾਂ 5.5% ‘ਤੇ ਰੱਖਦੀ ਹੈ; ਮਹਿੰਗਾਈ ਦੀ ਭਵਿੱਖਬਾਣੀ ਘਟਾਈ