‘ਪੇਟ ਦੀ ਅੱਗ’

(ਸਮਾਜ ਵੀਕਲੀ)

ਪੇਟ ਦੀ ਅੱਗ ਬੁਝਾਉਣ ਦੀ ਖਾਤਰ,
ਹਰ ਦੁੱਖ ਮਜ਼ਦੂਰ ਨੂੰ ਜ਼ਰਨਾ ਪੈਂਦਾ।

ਅੱਤ ਗਰਮੀ ਸਿਖ਼ਰ ਦੁਪਹਿਰੇ,
ਧੁੱਪਾਂ ਦੇ ਵਿੱਚ ਰੜਣਾ ਪੈਂਦਾ।

ਪੋਹ ਮਾਘ ਦੀਆਂ ਰਾਤਾਂ ਨੂੰ ਵੀ,
ਵਿੱਚ ਠੰਡ ਦੇ ਠਰਣਾ ਪੈਂਦਾ।

ਮਜਬੂਰੀ ਵਿੱਚ ਔਖੇ ਤੋਂ ਔਖ਼ਾ,
ਹਰ ਕੰਮ ‘ਮੇਜਰ’ ਕਰਨਾ ਪੈਂਦਾ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਿੰਗਾਈ ਹੋਈ ਬੇਲਗਾਮ
Next articleਏਹੁ ਹਮਾਰਾ ਜੀਵਣਾ ਹੈ -102