HOME ਅਗਰ ਤੁਹਾਡੇ ਚ ਦਮ ਹੈ ਤਾਂ ਬਾਹਰਲੇ ਮੁਲਕਾਂ ਵਿੱਚ ਬਾਬਾ ਸਾਹਿਬ ਡਾ...

ਅਗਰ ਤੁਹਾਡੇ ਚ ਦਮ ਹੈ ਤਾਂ ਬਾਹਰਲੇ ਮੁਲਕਾਂ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾ ਕੇ ਦਿਖਾਓ

4

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅਗਰ ਤੁਹਾਡੇ ਚ ਦਮ ਆ ਤਾਂ ਕੈਨੇਡਾ ,ਅਮਰੀਕਾ,ਜਾਪਾਨ ,ਇੰਗਲੈਂਡ , ਚੀਨ, ਥਾਈਲੈਂਡ, ਕੈਲੇਫੋਰਨੀਆਂ, ਤੇ ਹੋਰ ਕਈ ਦੇਸ਼ਾਂ ਚ ਬਾਬਾ ਸਾਹਿਬ ਜੀ ਦੇ ਸਟੈਚੂ ਲਗੇ ਨੇ ਉਥੇ ਹੱਥ ਤੋੜ ਕੇ ਦਿਖਾਉ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਅਗਰ ਅੰਬੇਡਕਰ ਜੀ ਸਾਡੇ ਮੁਲਕ ਜਮੇ ਹੁੰਦੇ ਤਾਂ ਸੂਰਜ ਕਹਿੰਦੇ ਉਸ ਨੂੰ ਗੋਰੇ ਲੋਕ ਬਾਬਾ ਸਾਹਿਬ ਜੀ ਨੂੰ ਪਲਕਾ ਤੇ ਬਿਠਾ ਕੇ ਰੱਖਦੇ ਨੇ ਤੇ ਸਾਡੇ ਭਾਰਤ ਕੁਝ ਲੋਕ ਜਿਹਨਾ ਦੇ ਦਿਮਾਗ ਜ਼ਹਿਰ ਜਾਤੀਵਾਦ ਭਰਿਆ ਹੋਇਆ ਉਹ ਅੱਜ ਵੀ ਬਾਬਾ ਸਾਹਿਬ ਜੀ ਤੋ ਨਫ਼ਰਤ ਕਰਦੇ ਨੇ ਸਾਡੇ ਰਹਿਬਰਾਂ ਦਾ ਅਪਮਾਨ ਕਰਦੇ ਨੇ ਜਾਤੀਵਾਦ ਲੋਕ ਇਹ ਉਹ ਪੈਂਡਾ ਸਾਡੇ ਰਹਿਬਰਾਂ ਦਾ ਜਿਹੜਾ ਕਦੇ ਨਹੀਂ ਸੁਖਨਾ ਲੱਖ ਯਤਨ ਕਰਲੋ ਦਿਲਾ ਚੋ ਅੰਬੇਡਕਰ ਜੀ ਨਹੀਓਂ ਮੁੱਕਣਾ ਬਾਬਾ ਸਾਹਿਬ ਜੀ ਨਹੀਓ ਮੁੱਕਣਾ।
ਜੈ ਭੀਮ ਜੀ ਜੈ ਭਾਰਤ ਜੀ 
ਮੀਕਾ ਗੰਗੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਰਾਂਸ ਦੀ ਧਰਤੀ ਉੱਪਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਮਿਸ਼ਨ ਫੈਲਾਉਣ ਲਈ 28 ਅਤੇ 29 ਜੂਨ ਨੂੰ ਮਨਾਇਆ ਜਾਵੇਗਾ
Next articleਕਵਿਤਾਵਾਂ/ਮੂਲ ਚੰਦ ਸ਼ਰਮਾ