ਵਜ਼ੀਫ਼ਾ ਵੰਡ ਸਮਾਗਮ ਕਰਵਾਇਆ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇੰਡੀਆ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਡਰਬੀ ਇੰਗਲੈਂਡ ਦੀ ਪੰਜਾਬ ਇਕਾਈ ਵੱਲੋਂ ਅੱਜ ਬੰਗਾ ਵਿਖੇ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਲਈ ਵਜ਼ੀਫਾ ਵੰਡ ਸਮਾਗਮ ਕਰਵਾਇਆ ਮੁੱਖ ਮਹਿਮਾਨ ਸਰਦਾਰ ਕੁਲਵਿੰਦਰ ਸਿੰਘ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਦੇ ਪ੍ਰਧਾਨ ਜੀ ਨੇ ਰਾਸ਼ੀ ਦੀ ਵੰਡ ਕੀਤੀ ਸਰਦਾਰ ਕੁਲਵਿੰਦਰ ਸਿੰਘ ਢਾਹਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਜੋ ਤੁਹਾਡੀ ਮਦਦ ਕੀਤੀ ਜਾਂਦੀ ਹੈ ਜੋ ਤੁਸੀਂ ਇਸ ਮਦਦ ਲਈ ਸਹੀ ਕਰਕੇ ਪੜ੍ਹਾਈ ਚੋਂ ਅੱਛੇ ਨੰਬਰ ਪ੍ਰਾਪਤ ਕਰੋ ਤਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਵਧੀਆ ਹੋ ਸਕੇ ਜੋ ਤੁਹਾਡੀ ਇੰਗਲੈਂਡ ਵੱਲੋਂ ਮਦਦ ਕੀਤੀ ਜਾਂਦੀ ਹੈ ਮੈਂ ਇਸ ਸੰਸਥਾ ਦੀ ਬਹੁਤ ਪ੍ਰਸੰਸਾ ਅਤੇ ਵਧੀਆ ਯੋਗ ਕੰਮ ਕਰਨ ਲਈ ਧੰਨਵਾਦ ਕਰਦਾ ਹਾਂ ਇਸ ਸਮਾਗਮ ਵਿੱਚ 10 5500 ਰੁਪਏ ਇਕ ਲੱਖ ਪੰਚਬੰਜਾ ਦੀ ਰਾਸ਼ੀ ਦਿੱਤੀ ਗਈ ਇਸ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਜੱਸਲ ਸਾਬਕਾ ਸਰਪੰਚ ਗੁਣਾ ਚੋਰ ਕਮਾਂਡਰ ਸਰਦਾਰ ਗਿਆਨ ਸਿੰਘ ਤੇ ਸਾਂਝੇ ਬਿਆਨ ਰਾਹੀਂ ਕਿਹਾ ਅਸੀਂ ਇਹਨਾਂ ਬੱਚਿਆਂ ਦੀ ਲਗਾਤਾਰ ਮਦਦ ਕਰਦੇ ਰਹਾਂਗੇ ਜਿੰਨਾ ਚਿਰ ਬੱਚੇ ਪੜ੍ਹਾਈ ਕਰਨਗੇ ਅਸੀਂ ਮਦਰ ਕਰਦੇ ਰਹਾਂਗੇ ਇਸ ਅੱਜ ਇਸ ਸਮਾਗਮ ਵਿੱਚ ਸਾਡਾ ਪੁਰਾਣਾ ਵਿਦਿਆਰਥੀ ਪੜ੍ਹ ਲਿਖ ਕੇ ਆਪਣਾ ਬਿਜਨਿਸ ਚਲਾ ਰਹੇ ਨੇ ਸਾਡੀ ਇਸ ਸੰਸਥਾ ਦੇ ਬੱਚਿਆਂ ਨੂੰ ਪਹਿਲਾ ਇੱਕ ਰੁਪਏ ਦੇਣ ਦਾ ਵਾਅਦਾ ਕੀਤਾ ਸਾਡੇ ਕੀ ਬੱਚੇ ਸਰਕਾਰੀ ਨੌਕਰੀਆਂ ਲੈ ਕੇ ਆਪਣੀਆਂ ਵਧੀਆ ਜ਼ਿੰਦਗੀ ਗੁਜਾਰ ਰਹੇ ਹਨ 24 ਬੱਚਿਆਂ ਨੂੰ ਰਾਸ਼ੀ ਵੰਡੀ ਗਈ ਅੱਜ ਕੁਲਵਿੰਦਰ ਸਿੰਘ ਢਾਹਾ ਦਾ ਵਿਸ਼ੇਸ਼ ਸਮਾਗਮ ਵਿੱਚ ਪਹੁੰਚਣ ਤੇ ਇਸ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਇਸ ਸਮਾਗਮ ਵਿੱਚ ਪਰਮਜੀਤ ਸਿੰਘ ਚੇਅਰਮੈਨ, ਕਮਾਂਡੈਂਟ ਗਿਆਨ ਸਿੰਘ ,ਅਮਰਜੀਤ ਸਿੰਘ ਜੱਸਲ ਉਪਿੰਦਰਜੀਤ ਜੱਸਲ, ਹਰਮੇਸ਼ ਲਾਲ, ਵਰਿੰਦਰ ਜੱਸਲ ਅਵਤਾਰ ਬੇਦੀ, ਕੁਲਵੰਤ ਸਿੰਘ ਲੰਬੜਦਾਰ, ਬਲਦੇਵ ਸਿੰਘ, ਸਿਮਰਜੀਤ ਕੌਰ ਬੀ ਡੀ ਐਸ, ਜੋਤ ਕੌਰ ਬੀ ਐਸ ਸੀ ਰਾਜ ਸਿੰਘ ਰਜਿੰਦਰ ਕੌਰ ਬੀ ਏ ਐਲ ਐਲ ਬੀ ਮੁਸਕਾਨ ਸੱਲ੍ਹਾ ਮਾਸਟਰ ਡਿਗਰੀ ਕਰ ਰਹੀ ਹੈ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੂਗਰਫੈੱਡ ਦੇ ਪ੍ਰਬੰਧ ਨਿਰਦੇਸ਼ਕ ਡਾ. ਸੋਨੂੰ ਦੁੱਗਲ ਵੱਲੋਂ ਨਵਾਂਸ਼ਹਿਰ ਖੰਡ ਮਿੱਲ ਦਾ ਅਚਨਚੇਤ ਦੌਰਾ ਮਿੱਲ ਦੇ ਚੱਲ ਰਹੇ ਪਿੜਾਈ ਸੀਜ਼ਨ ਦੀ ਕਾਰਗੁਜ਼ਾਰੀ ਦਾ ਕੀਤਾ ਮੁਆਇਨਾ
Next articleਪਿੰਡ ਸੁੰਨੜਾ ਰਾਜਪੂਤ ਨੇੜੇ ਫਗਵਾੜਾ ਵਿਖੇ ਸੋਢੀ ਰਾਣਾ ਨੇ ਪ੍ਰੋਗਰਾਮ ਪੇਸ਼ ਕੀਤਾ