HOME ਮੇਰਾ ਬਚਪਨ ਸੋਸਾਇਟੀ ਵੱਲੋਂ ਖੂਨਦਾਨ ਕੈਂਪ 7 ਫ਼ਰਵਰੀ ਨੂੰ

ਮੇਰਾ ਬਚਪਨ ਸੋਸਾਇਟੀ ਵੱਲੋਂ ਖੂਨਦਾਨ ਕੈਂਪ 7 ਫ਼ਰਵਰੀ ਨੂੰ

4

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮੇਰਾ ਬਚਪਨ ਸੋਸਾਇਟੀ ਐਨ.ਜੀ.ਓ. ਵੱਲੋਂ 7 ਫ਼ਰਵਰੀ ਨੂੰ ਡੀ.ਸੀ ਦਫ਼ਤਰ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਰਜਤ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਕੈਂਪ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਸ ਕੈਂਪ ਦੀ ਅੰਤਿਮ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਪ੍ਰਧਾਨ ਰਜਤ ਸ਼ਰਮਾ, ਕਮਲਦੀਪ ਸਿੰਘ, ਰਾਜਵਿੰਦਰ ਸਿੰਘ ਮਜੀਠੀਆ, ਸੁਨੀਲ ਠਾਕੁਰ, ਰੋਹਿਤ ਕੁਮਾਰ, ਵਿਸ਼ਾਲ ਠਾਕੁਰ, ਦਵਿੰਦਰ ਵਰਮਾ, ਰਿੰਕੂ ਕੁਮਾਰ, ਲਖਬੀਰ ਬੱਧਣ ਲੱਕੀ, ਅਸ਼ੋਕ ਵਰਮਾ, ਵਿਜੇ ਮੱਟੂ ਆਦਿ ਨੇ ਵੀ ਸ਼ਮੂਲੀਅਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article*ਨਾਵਣ ਚਲੈ ਤੀਰਥੀ ਮਨਿ ਖੋਟੇ ਤਨਿ ਚੋਰ।।*
Next articleਬਸੰਤ ਪੰਚਮੀ ਅਤੇ ਵਿਦਿਆ ਆਰੰਭ ਸੰਸਕਾਰ ਦਾ ਪ੍ਰੋਗਰਾਮ ਮਨਾਇਆ ਗਿਆ