HOME ਹੱਕ ਰਿਕਾਰਡਜ਼ ਲੈ ਕੇ ਆ ਰਿਹਾ ਨਵਾਂ ਕ੍ਰਾਂਤੀਕਾਰੀ ਗੀਤ “ਮਹਿਲਾਂ ਨੂੰ ਹਿਲਾ...

ਹੱਕ ਰਿਕਾਰਡਜ਼ ਲੈ ਕੇ ਆ ਰਿਹਾ ਨਵਾਂ ਕ੍ਰਾਂਤੀਕਾਰੀ ਗੀਤ “ਮਹਿਲਾਂ ਨੂੰ ਹਿਲਾ ਗਿਆ” ਸਰਬਜੀਤ ਫੁੱਲ ਨੇ ਗਾਈ ਮਿਸ਼ਨਰੀ ਰਚਨਾ- ਹੈਪੀ ਡੱਲੀ

2
ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਐਸ.ਐਮ. ਆਰ. ਫਿਲਮ ਪ੍ਰੋਡਕਸ਼ਨ ਅਤੇ ਹੱਕ ਰਿਕਾਰਡਜ਼ ਅਤੇ ਪ੍ਰੋਡਿਊਸਰ ਨਿਤਿਨ ਪਾਲ ਨਿਊਜੀਲੈਂਡ ਵਲੋੰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਇਕ ਹੋਰ ਨਵਾਂ ਕ੍ਰਾਂਤੀਕਾਰੀ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ। ਜਿਸ ਦਾ ਟਾਈਟਲ ਹੈ ‘ਮਹਿਲਾਂ ਨੂੰ ਹਿਲਾ ਗਿਆ’ । ਜਿਸ ਨੂੰ ਆਪਣੀ ਬੁਲੰਦ ਆਵਾਜ਼ ਦੇ ਵਿੱਚ ਗਾਇਆ ਹੈ ਗੋਲਡਨ  ਸਟਾਰ ਗਾਇਕ ਸਰਬਜੀਤ ਫੁੱਲ ਨੇ । ਜਿਸ ਦੇ ਬੋਲ ਲਿਖੇ ਹਨ ਪ੍ਰਸਿੱਧ ਗੀਤਕਾਰ  ਹੈਪੀ ਡੱਲੀ ਨੇ । ਜਿਸ ਦਾ ਮਿਊਜਿਕ ਕੀਤਾ ਹੈ ਸੁਰਿੰਦਰ ਬੱਬੂ ਨੇ ਅਤੇ ਜਿਸ ਦਾ ਵੀਡੀਓ ਨਿਸ਼ੂ ਕਸ਼ਅਪ ਨੇ ਕੀਤਾ ਹੈ । ਪੋਸਟਰ ਦਾ ਡਿਜ਼ਾਇਨ ਅਤੇ ਵੀਡਿਉ ਐਡਿਟਿੰਗ ਦਾ ਕੰਮ ਮਨਦੀਪ ਕੇ. ਬੀ. ਵਲੋਂ ਕੀਤਾ ਗਿਆ ਹੈ। ਇਸ ਗੀਤ ਨੂੰ ਹੱਕ ਰਿਕਾਰਡਜ਼ ਵਲੋੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਘ ਮਹੀਨੇ ਦੀ ਪਵਿੱਤਰ ਮੱਸਿਆ ਦੇ ਮੌਕੇ ਅਧਿਆਪਕ ਆਗੂ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਏ ਨਤਮਸਤਕ
Next articleਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਵਕਫ਼ ਸੋਧ ਕਾਨੂੰਨ ਸਮੇਤ 16 ਬਿੱਲਾਂ ਦੀ ਸੂਚੀ ਤਿਆਰ; ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ