ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਬਲਾਕ ਮਹਿਤਪੁਰ ਅਧੀਨ ਪੈਂਦੇ ਪਿੰਡ ਹਰੀ ਪੁਰ ਵਿਖੇ ਦੀ ਹਰੀ ਪੁਰ ਕੋ: ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਲਿਮ: ਦੀ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਕਸ਼ਮੀਰ ਸਿੰਘ ਤੰਦਾਉਰਾ, ਜਗੀਰ ਸਿੰਘ ਤੰਦਾਉਰਾ, ਭੁਪਿੰਦਰ ਸਿੰਘ ਤੰਦਾਉਰਾ, ਮਨਜੀਤ ਕੌਰ ਤੰਦਾਉਰਾ, ਮੱਖਣ ਸਿੰਘ ਹਰੀਪੁਰ, ਹਰਨੇਕ ਸਿੰਘ ਹਰੀਪੁਰ, ਹਰਜੀਤ ਸਿੰਘ ਹਰੀਪੁਰ, ਸੋਢੀ ਸਿੰਘ ਹਰੀਪੁਰ, ਸੁਰਿੰਦਰ ਕੌਰ ਹਰੀਪੁਰ, ਕੁਲਵਿੰਦਰ ਸਿੰਘ ਬਾਠ ਕਲਾ, ਰਾਮ ਗੁਪਾਲ ਬਾਠ ਕਲਾ ਮੈਂਬਰ ਚੁਣੇ ਗਏ। ਇਸ ਮੌਕੇ ਚੁਣੇ ਗਏ ਮੈਂਬਰਾਂ ਵੱਲੋਂ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਪਿੰਡ ਦੇ ਮੋਹਤਬਰਾਂ ਵੱਲੋਂ ਚੁਣੇ ਗਏ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj