ਧਾਰਮਿਕ ਗੀਤ ( ਤਰੱਕੀ ) ਦੀ ਰਿਕਾਰਡਿੰਗ ਹੋਈ ਮੁਕੰਮਲ ਕੌਰ ਸਿਸਟਰਜ਼

(ਸਮਾਜ ਵੀਕਲੀ)  ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ – ਹਰਮੀਤ ਚੱਕ ਰਾਮੂੰ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਭ ਨੂੰ ਸਮਰਪਿਤ ਨਵਾਂ ਗੀਤ ( ਤਰੱਕੀ ) ਦੀ ਰਿਕਾਰਡਿੰਗ ਮਿਊਜ਼ਿਕ ਡਰੈਕਟਰ ਰਜਤ ਭੱਟ ਵਲੋਂ ਬੰਗਾ ਦੇ ਸਟੂਡੀਓ ਵਿਖੇ ਰਿਕਾਰਡਿੰਗ ਕੀਤੀ ਗਈ, ਇਸ ਗੀਤ ਨੂੰ ਗੀਤਕਾਰ ਸੰਜੀਵ ਬਾਠ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਗੀਤ ਨੂੰ ਬਹੁਤ ਜਲਦ ਕਿਸੇ ਪ੍ਰਸਿੱਧ ਕੰਪਨੀ ਵਲੋਂ ਰਿਲੀਜ਼ ਜਾਵੇਗਾ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਰਣਵੀਰ ਬੇਰਾਜ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਬੱਲੂ ਪੁਰਤਗਾਲ, ਕਰਮਜੀਤ ਹੀਰ, ਸਾਧੂ ਸਿੰਘ ਕੈਨਡਾ, ਮਨਜੀਤ ਕਰਾੜੀ, ਪਰਮਜੀਤ ਖੋਜੇਵਾਲ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬ ਦੇ ਹਰ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਕ੍ਰਿਕਟ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ : ਦਿਲਸ਼ੇਰ ਖੰਨਾ
Next articleਧੂਮ-ਧੜੱਕੇ ਨਾਲ ਮਨਾਇਆ ਧੀਆਂ ਦੀ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਬੱਚੀਆਂ ਨੂੰ ਹਰ ਪੱਖੋਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ – ਐਮ.ਪੀ ਮਲਵਿੰਦਰ ਸਿੰਘ ਕੰਗ