HOME ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਂਪੇਨ ਬਸਪਾ ਆਗੂਆਂ ਨੇ ਤੇਜ਼ ਕੀਤੀ,...

ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਂਪੇਨ ਬਸਪਾ ਆਗੂਆਂ ਨੇ ਤੇਜ਼ ਕੀਤੀ, (ਵਾਰਡ ਨੰਬਰ 75)

19

(ਸਮਾਜ ਵੀਕਲੀ)  ਵਾਰਡ ਨੰਬਰ 75 ਦੀ ਜਨਤਾ ਦੀ ਇੱਕ ਹੀ ਅਵਾਜ਼ – ਅਸੀਂ ਹਾਂ ਬਸਪਾ ਦੇ ਨਾਲ ਜਸਵਿੰਦਰ ਕੌਰ ਨੂੰ ਮਿਲਿਆ ਇਲਾਕਾ ਨਿਵਾਸੀਆਂ ਦਾ ਭਾਰੀ ਜਨ-ਸਮਾਰਥਨ| ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਜਨ ਜਨ ਤਕ ਪਹੁਚਾਉਣ ਲਈ ਨੌਜਵਾਨ ਸਾਥੀ ਦਿਨ ਰਾਤ ਡਟੇ ਹੋਏ ਨੇ| ਚੰਗੇ ਪ੍ਰਬੰਧ ਲਈ ਬਸਪਾ ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਓ 🐘

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबोधिसत्व अंबेडकर पब्लिक स्कूल में शुरू हुआ 14 वां सालाना खेल समागम
Next article‘ਕਬੂਲਨਾਮਾ’