ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਚੋਣਾਂ ਦੇ ਲਈ ਬਸਪਾ ਵੱਲੋਂ 17 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਉਨ੍ਹਾਂ ਦੱਸਿਆ ਕਿ ਬਸਪਾ ਦਮਦਾਰ ਢੰਗ ਨਾਲ ਇਹ ਚੋਣ ਲੜੇਗੀ ਤੇ ਬਸਪਾ ਉਮੀਦਵਾਰ ਜਿੱਤ ਕੇ ਨਗਰ ਨਿਗਮ ਜਲੰਧਰ ਵਿੱਚ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ।
ਲੜੀ ਨੰ ਵਾਰਡ ਨੰ- ਨਾਂ
1. 2 ਅਸ਼ੋਕ ਹੀਰ
2. 7 ਤੋਸ਼ੀ
3. 8 ਰਣਜੀਤ ਸਿੰਘ
4. 10 ਰਜਿੰਦਰ ਮੱਟੂ
5. 13. ਕੁਲਵਿੰਦਰ ਕੌਰ
6. 14. ਹੰਸ ਰਾਜ
7. 34 ਦਵਿੰਦਰ ਗੋਗਾ
8. 36 ਹਰਮੇਸ਼ ਖੁਰਲਾ ਕਿੰਗਰਾ
9. 37 ਨਵਦੀਪਿਕਾ
10 41 ਜਸਵੀਰ ਕੌਰ
11. 52 ਸੁਨੀਲ ਕੁਮਾਰ
12 56 ਕਰਨੈਲ ਸਿੰਘ ਟਿੰਕੂ
13. 58 ਮਨੀ ਹੰਸ
14 75 ਜਸਵਿੰਦਰ ਕੌਰ ਰੱਤੂ
15. 76 ਹਰਵਿੰਦਰ ਸਿੰਘ
16. 81 ਰਿਤਿਕਾ
17. 84 ਇੰਦਰਜੀਤ ਸਿੰਘ ਖਾਲਸਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly