ਚੰਡੀਗੜ੍ਹ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਸਪਾ ਸੂਬਾ ਪ੍ਰਧਾਨ ਐਡਵੋਕੇਟ ਸਰਦਾਰ ਅਵਤਾਰ ਕਰੀਮਪੁਰੀ ਅਤੇ ਹੋਰ ਬਸਪਾ ਆਗੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਕੇ ਸੈਨਟ ਦੇ ਇਲੈਕਸ਼ਨ ਲਈ ਚੱਲ ਰਹੇ ਧਰਨੇ ਚ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਸੈਨਟ ਦਾ ਇਲੈਕਸ਼ਨ ਕਰਵਾਏ ,ਅਤੇ ਜੋ ਵਿਦਿਆਰਥੀਆਂ ਤੇ ਅੰਦੋਲਨਕਾਰੀਆਂ ਉੱਪਰ ਪੁਲਿਸ ਤਸ਼ੱਦਦ ਅਤੇ ਝੂਠੇ ਮੁਕਦਮੇ ਦਰਜ ਕੀਤੇ ਗਏ ਹਨ ਉਹ ਰੱਦ ਹੋਣੇ ਚਾਹੀਦੇ, ਯੂਨੀਵਰਸਿਟੀ ਗਰਾਂਟ ਕਮਿਸ਼ਨ ਦਾ ਜੋ 2006 ਦਾ ਪੱਤਰ ਹੈ ਜਿਸ ਦੇ ਮੁਤਾਬਕ ਸਿੰਡੀਕੇਟ ਦੇ ਵਿੱਚ ਰਿਜਰਵੇਸ਼ਨ ਲਾਗੂ ਕਰਨ ਲਈ ਕਿਹਾ ਗਿਆ ਹੈ ਉਸ ਪੱਤਰ ਨੂੰ ਵੀ ਸਿੰਡੀਕੇਟ ਦੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈਬਸਪਾ ਸੂਬਾ ਪ੍ਰਧਾਨ ਐਡਵੋਕੇਟ ਸਰਦਾਰ ਅਵਤਾਰ ਕਰੀਮਪੁਰੀ ਅਤੇ ਹੋਰ ਬਸਪਾ ਆਗੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਕੇ ਸੈਨਟ ਦੇ ਇਲੈਕਸ਼ਨ ਲਈ ਚੱਲ ਰਹੇ ਧਰਨੇ ਚ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਸੈਨਟ ਦਾ ਇਲੈਕਸ਼ਨ ਕਰਵਾਏ ,ਅਤੇ ਜੋ ਵਿਦਿਆਰਥੀਆਂ ਤੇ ਅੰਦੋਲਨਕਾਰੀਆਂ ਉੱਪਰ ਪੁਲਿਸ ਤਸ਼ੱਦਦ ਅਤੇ ਝੂਠੇ ਮੁਕਦਮੇ ਦਰਜ ਕੀਤੇ ਗਏ ਹਨ ਉਹ ਰੱਦ ਹੋਣੇ ਚਾਹੀਦੇ, ਯੂਨੀਵਰਸਿਟੀ ਗਰਾਂਟ ਕਮਿਸ਼ਨ ਦਾ ਜੋ 2006 ਦਾ ਪੱਤਰ ਹੈ ਜਿਸ ਦੇ ਮੁਤਾਬਕ ਸਿੰਡੀਕੇਟ ਦੇ ਵਿੱਚ ਰਿਜਰਵੇਸ਼ਨ ਲਾਗੂ ਕਰਨ ਲਈ ਕਿਹਾ ਗਿਆ ਹੈ ਉਸ ਪੱਤਰ ਨੂੰ ਵੀ ਸਿੰਡੀਕੇਟ ਦੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈਬਸਪਾ ਸੂਬਾ ਪ੍ਰਧਾਨ ਐਡਵੋਕੇਟ ਸਰਦਾਰ ਅਵਤਾਰ ਕਰੀਮਪੁਰੀ ਅਤੇ ਹੋਰ ਬਸਪਾ ਆਗੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਕੇ ਸੈਨਟ ਦੇ ਇਲੈਕਸ਼ਨ ਲਈ ਚੱਲ ਰਹੇ ਧਰਨੇ ਚ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਸੈਨਟ ਦਾ ਇਲੈਕਸ਼ਨ ਕਰਵਾਏ ,ਅਤੇ ਜੋ ਵਿਦਿਆਰਥੀਆਂ ਤੇ ਅੰਦੋਲਨਕਾਰੀਆਂ ਉੱਪਰ ਪੁਲਿਸ ਤਸ਼ੱਦਦ ਅਤੇ ਝੂਠੇ ਮੁਕਦਮੇ ਦਰਜ ਕੀਤੇ ਗਏ ਹਨ ਉਹ ਰੱਦ ਹੋਣੇ ਚਾਹੀਦੇ, ਯੂਨੀਵਰਸਿਟੀ ਗਰਾਂਟ ਕਮਿਸ਼ਨ ਦਾ ਜੋ 2006 ਦਾ ਪੱਤਰ ਹੈ ਜਿਸ ਦੇ ਮੁਤਾਬਕ ਸਿੰਡੀਕੇਟ ਦੇ ਵਿੱਚ ਰਿਜਰਵੇਸ਼ਨ ਲਾਗੂ ਕਰਨ ਲਈ ਕਿਹਾ ਗਿਆ ਹੈ ਉਸ ਪੱਤਰ ਨੂੰ ਵੀ ਸਿੰਡੀਕੇਟ ਦੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly