ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਭੀਮ ਜੀ ਬੀ.ਐਸ.ਪੀ.ਜਿੰਦਾਬਾਦ ਵਿਧਾਨ ਸਭਾ ਹਲਕਾ ਬੰਗਾ ਦੇ ਕੈਸ਼ੀਅਰ ਸ਼੍ਰੀ ਸੱਤਪਾਲ ਔੜ ਜੀ ਦੇ ਸੱਟ ਲੱਗਣ ਕਰਕੇ ਉਨਾ ਦੇ ਗ੍ਰਹਿ ਵਿਖੇ ਖ਼ਬਰ ਲੈਣ ਲਈ ਪਹੁੰਚੇ ਹਰਮੇਸ਼ ਵਿਰਦੀ ਜੀ ਜਰਨਲ ਸਕੱਤਰ ਬੰਗਾ,ਹਲਕਾ ਪ੍ਰਧਾਨ ਰਾਮ ਲੁਭਾਇਆ ਜੀ,ਹਲਕਾ ਵਾਇਸ ਪ੍ਰਧਾਨ ਅਸ਼ੋਕ ਕੁਮਾਰ ਸਰਪੰਚ ਅਤੇ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ ਨਾਲ ਉਪਾਰਟੀ ਦੀ ਚੱਲ ਰਹੀ ਮੈਂਬਰਸ਼ਿੱਪ,ਜ਼ੋਨ ਤੇ ਸੈਕਟਰਾਂ ਸੰਬੰਧੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly