ਮਾਂਹ ਵਾਦੀ ਅਤੇ ਸੁਆਦੀ

(ਸਮਾਜ ਵੀਕਲੀ)

ਲਗਾਤਾਰ ਬਾਰਸ਼ ਕੀ ਹੋਈ ,
ਸ਼ਹਿਰ ਜਲੋ ਜਲ ਹੋ ਗਿਆ ਸਾਰਾ ।
ਕੋਈ ਕਹੇ ਮੈਂ ਝੋਨਾ ਲਾਉਂਣਾ ,
ਕੋਈ ਕਹੇ ਡੁੱਬ ਚੱਲਿਆ ਚਾਰਾ ।
ਕੋਈ ਕਹੇ ਘੱਗਰ ਦਾ ਪਾਣੀ ,
ਉੱਛਲ਼ ਕੇ ਪਿੰਡ ਵਿੱਚ ਆ ਵੜਿਆ ;
ਛੱਪਰ ਕਹੇ ਮੇਰੀ ਤੋਬਾ ਹੋ ਗਈ ,
ਮਹਿਲ ਕਹੇ ਅੱਜ ਆਇਐ ਨਜ਼ਾਰਾ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

Previous articleਸ਼ਾਹਕੋਟ ਇਲਾਕੇ ਦਾ ਵਿਦੇਸ਼ਾਂ ਵਿੱਚ ਨਾਮ ਚਮਕਾਉਣ ਵਾਲਾ ਸ਼ਾਹਕੋਟ ਇਲਾਕੇ ਦਾ ਤੇਈ ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਦੇਵਗੁਣ
Next articleThe crisis of British model of Democracy: A landslide without majority vote share