(ਸਮਾਜ ਵੀਕਲੀ)
ਨਸ਼ਾ,ਨਸ਼ਾ,ਨਸ਼ਾ
ਨਸ਼ੇ ਨੇ ਵਿਗਾੜੀ ਦੇਸ਼ ਦੀ ਦਸ਼ਾ,
ਨਸ਼ੇ ਨੂੰ ਜਿਸ ਨੇ ਕੋਲ ਬੁਲਾਇਆ,
ਮੌਤ ਨੂੰ ਉਸਨੇ ਗਲੇ ਹੈ ਲਾਇਆ।
ਨਸ਼ੇ ਦਾ ਜਿਹੜਾ ਬਣ ਗਿਆ
ਆਦੀ,
ਜ਼ਿੰਦਗੀ ਦੀ ਹੋ ਗਈ ਬਰਬਾਦੀ,
ਨਸ਼ੇ ਨੂੰ ਜਿਸਨੇ ਗਲੇ ਲਗਾਇਆ,
ਉਸਨੇ ਆਪਣਾ ਘਰ ਪਰਿਵਾਰ ਗਵਾਇਆ।
ਨਸ਼ਾ ,ਨਸ਼ਾ, ਨਸ਼ਾ,
ਨਸ਼ੇ ਨੇ ਵਿਗਾੜੀ ਦੇਸ਼ ਦੀ ਦਸ਼ਾ।
ਨਸ਼ੇ ਦੇ ਪਸਰੇ ਪੰਜਾਬ ਵਿੱਚ ਪੈਰ,
ਸੰਭਲ ਜਾਓ ਵੀਰ ਪੰਜਾਬੀਓ,
ਜੇਕਰ ਚਾਹੁੰਦੇ ਦੇਸ਼ ਦੀ ਖੈਰ।
ਆਓ ਸਾਰੇ ਰਲ ਸਹੁੰ ਖਾਈਏ,
ਨਸ਼ੇ ਦੇ ਵਪਾਰੀਆਂ ਨੂੰ ਦੂਰ ਭਜਾਈਏ,
ਨਸ਼ਾ ਮੁਕਤ ਦੇਸ਼ ਬਣਾਈਏ।
ਨਸ਼ਾ ਮੁਕਤ ਦੇਸ਼ ਬਣਾਈਏ।
ਜਸਵਿੰਦਰ ਕੌਰ
ਜਮਾਤ ਦਸਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ (ਲੁਧਿਆਣਾ)
ਗਾਇਡ ਅਧਿਆਪਕ:ਹਰਭਿੰਦਰ ਸਿੰਘ “ਮੁੱਲਾਂਪੁਰ”
ਸੰਪਰਕ:94646-01001
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly