ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਮਨਾਇਆ ਗਿਆ ‘ਸਤਰੰਜ ਦਿਵਸ”

ਜਲੰਧਰ, ਫਿਲੌਰ, ਅੱਪਰਾ (ਜੱਸੀ)-ਇਲਮ ਚੰਦ ਸਰਵ ਹਿੱਤਕਾਰੀ ਵਿੱਦਿਆ ਮੰਦਿਰ  ਹਾਈ ਸਕੂਲ ਛੋਕਰਾਂ ਵਿੱਚ ਸਕੂਲ ਮੁਖੀ ਗੁਰਜੀਤ ਸਿੰਘ  ਦੇ ਦਿਸ਼ਾ ਨਿਰਦੇਸ਼ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਸਤਰੰਜ ਦਿਵਸ । ਇਸ ਦਿਨ ਬੱਚਿਆਂ ਦੇ ਸਕੂਲ ਪੱਧਰ ਤੇ ਮੁਕਾਬਲੇ ਕਰਾਏ ਗਏ। ਸਧਨ ਪ੍ਰਮੁੱਖ ਸਰੋਜ ਮੈਡਮ ਨੇ ਬੱਚਿਆਂ ਨੂੰ ਦੱਸਿਆ ਕਿ ਸਤਰੰਜ ਅਜਿਹੀ ਖੇਡ ਜਿਸ ਨਾਲ ਸਾਡੇ ਦਿਮਾਗ ਦੀ ਚੰਗੀ ਕਸਰਤ ਹੁੰਦੀ ਹੈ । ਇਹ ਖੇਡ ਕਿਸੇ ਵੀ ਉਮਰ ਵਰਗ ਦੇ ਲੋਕ ਖੇਡ ਸਕਦੇ ਹਨ । ਇਹ ਖੇਡ ਬੱਚੇ ਘਰ ਵਿੱਚ ਵੀ ਆਪਣੇ ਪਰਿਵਾਰ ਨਾਲ ਜਦੋਂ ਮਰਜੀ ਖੇਡ ਸਕਦੇ ਹਨ । ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਮੋਬਾਇਲ ਫੋਨ ਜਾ ਇੰਟਰਨੈੱਟ ਦੀਆਂ ਆਨਲਾਈਨ ਖੇਡਾਂ ਛਡ ਕੇ ਇਸ ਤਰਾਂ ਦੀਆਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਲੀਆਂ
Next articleਸੇਲਕੀਆਣਾ ਚ ਸਵ.ਸਤਪਾਲ ਕਾਹਲੋ ਦੀ ਯਾਦ ਚ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਹੋਇਆ ਸ਼ੁਰੂ