ਵਾਹਿਗੁਰੂ ਅਕੈਡਮੀ ਨੇ ਧੜਾਧੜ ਯੂ ਕੇ ਸਟੱਡੀ ਸਪਾਊਸ ਵੀਜੇ ਲਗਵਾ ਕੇ ਰਚਿਆ ਇਤਿਹਾਸ 

ਕਪੂਰਥਲਾ/ਸੁਲਤਾਨਪੁਰ ਲੋਧੀ , 7 ਜੁਲਾਈ (ਕੌੜਾ)– ਸੁਲਤਾਨਪੁਰ ਲੋਧੀ ਤੋ ਮਸ਼ਹੂਰ ਵਾਹਿਗੁਰੂ ਅਕੈਡਮੀ ਵੱਲੋਂ ਆਪਣੀ ਵੀਜ਼ਿਆਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਦੇਵੀ ਲਾਲ ਅਤੇ ਪ੍ਰਬਜੋਤ ਕੌਰ ਸਮੇਤ  ਅਨੇਕਾਂ ਜੋੜਿਆਂ ਦੇ ਵੱਡੀ ਗਿਣਤੀ ‘ਚ ਯੂਕੇ ਸਪਾਉਸ ਵੀਜੇ ਲਗਵਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਅਕੈਡਮੀ ਦੇ  ਐਮ ਡੀ ਗਗਨਦੀਪ ਅਤੇ ਨਵਦੀਪ ਸਿੰਘ ਦੱਸਿਆ ਕਿ ਯੂ.ਕੇ ‘ਚ ਸਟੱਡੀ ਕਰਨ ਲਈ ਹੁਣ ਸਪਾਊਜ ਵੀਜੇ ਧੜਾ ਧੜ ਲੱਗ ਰਹੇ ਹਨ। ਉਹਨਾਂ ਨੇ ਯੂ ਕੇ ਜਾਣ ਦੇ ਚਾਹਵਾਨ ਜੋੜਿਆਂ ਨੂੰ ਅਪੀਲ ਕੀਤੀ ਕਿ ਵਾਹਿਗੁਰੂ ਅਕੈਡਮੀ ਦੀ ਤਜ਼ਰਬੇਕਾਰ ਟੀਮ ਵੱਲੋਂ ਆਪ ਜੀ ਹਰ ਕਾਗਜ਼ਾਤ ਦੀ ਸਹੀ ਪੜਤਾਲ ਤੋਂ ਬਾਅਦ ਹੀ ਫਾਈਲ ਐਂਬੈਸੀ ਵਿਚ ਲਗਾਈ ਜਾਂਦੀ ਹੈ।
ਉਹਨਾਂ ਇਸ ਦੌਰਾਨ ਕਿਹਾ ਕਿ ਯੂ ਕੇ ਵਿੱਚ ਪੜ੍ਹਨ ਤੇ ਆਪਣੇ ਸਪਾਊਸ ਨੂੰ ਨਾਲ ਲਿਜਾ ਕੇ ਯੂ ਕੇ ਵਿੱਚ ਸੈਂਟਲ ਹੋਣ ਲਈ ਇਹ ਇੱਕ ਸੁਨਹਿਰੀ ਮੌਕਾ ਤੇ ਆਖਰੀ ਮੌਕਾ ਹੈ। ਉਹਨਾਂ ਕਿਹਾ ਕਿ ਇਸ ਸਮੇ ਵੱਧ ਤੋਂ ਵੱਧ ਵੀਜਾ ਸਕਸੈੱਸ ਰੇਟ 100 ਫੀਸਦੀ ਹੈ। ਇਸ ਲਈ ਇਸ ਦਾ ਲਾਭ ਉਠਾਉਣ ਲਈ ਜਲਦੀ ਆਉ ਤੇ ਆਪਣੇ ਸਪਾਊਸ ਸਮੇਤ ਯੂ ਕੇ  ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਵਾਹਿਗੁਰੂ ਅਕੈਡਮੀ ਦੀ ਸੇਵਾਵਾਂ ਦਾ ਲਾਭ ਲੈ ਸਕਦੇ ਹੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਕਿਸਾਨ ਯੂਨੀਅਨ ਵੱਲੋਂ ਦਫ਼ਤਰ ਮਾਰਕੀਟ ਕਮੇਟੀ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Next articleBengal panchayat polls: Several pollling booths without security cover