ਹੈਪੀ ਡੇ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ)

ਹੈਪੀ ਰੋਜ਼ ਡੇ
ਹੈਪੀ ਚੋਕਲੇਟ
ਹੈਪੀ ਕਪਲ
ਹੈਪੀ ਚਿਲਡਰਨ
ਹੈਪੀ ਮਦਰਜ਼
ਹੈਪੀ ਗਰੈਂਡ ਪੇਰੈਂਟਸ
ਹੈਪੀ ਫਾਦਰਜ਼
ਹੈਪੀ ਫਰੈਂਡਸ਼ਿਪ
ਹੈਪੀ ਬਰਦਰਜ਼
ਹੈਪੀ ਸਿਸਟਰਜ਼
ਹੈਪੀ ਇਨਡਿਪੈਂਡਟ
ਹੈਪੀ ਰਿਪਬਲਿਕ
ਹੈਪੀ ਬਸੰਤ ਪੰਚਮੀ
ਹੈਪੀ ਲੋਹੜੀ
ਹੈਪੀ ਵੈਲੇਨਟਾਈਨ
ਹੈਪੀ….
ਹੈਪੀ…..
ਹੈਪੀ…..
ਹੁਣ ਜਿਹੜੇ ਹੈਪੀ ਰਹਿ ਗਏ
ਆਪ ਭਰਦੇ ਜਾਉ
ਬਾਕੀ ਜਿਹੜੇ ਹੋਰ ਰਹਿ ਗਏ
ਬਲੂ ਲਾਈਨ ਕੋ ਟੱਚ ਕਰੋ
ਆਪ ਕੇ ਲੀਏ ਕਿਸੀ ਨੇ
ਕੁੱਛ ਭੇਜਾ ਹੈ
ਟੱਚ ਕਰ ਅੱਗੇ ਭੇਜਦੇ ਜਾਉ
ਮੂਰਖ ਨਾ ਬਣੋ
ਨਾ ਹੋਰਾਂ ਨੂੰ ਬਣਾਉ ।

 

ਕੰਵਲਜੀਤ ਕੌਰ ਜੁਨੇਜਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧਮ ਸਿੱਧੇ ਮਾਰਗ ਤੇ ਜਾਣ ਲਈ,,
Next articleਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ