(ਸਮਾਜ ਵੀਕਲੀ)
ਮੈਂ ਧਰਮ ਬੋਲਦਾਂ
ਮੈਨੂੰ ਬਦਨਾਮ ਨਾ ਕਰੋ
ਮੈਂ ਧਾਰਮਿਕਤਾ ਸਿਖਾਉਂਦਾ
ਆਪਣੇ ਟਿੱਚੇ ਪ੍ਰਾਪਤ ਕਰਣ ਲੀ
ਮੈਨੂੰ ਨਾ ਵਰਤੋ
ਮੈਂ ਧਰਮ ਬੋਲਦਾਂ
ਮੇਰੇ ਨਾਂ ਤੇ
ਦੰਗੇ ਫਸਾਦ ਨਾ ਕਰੋ
ਹਸਦੇ ਵਸਦੇ ਘਰ
ਨਾ ਉਜਾੜੋ
ਮੈਂ ਧਰਮ ਬੋਲਦਾਂ
ਮੈਨੂੰ ਬਦਨਾਮ ਨਾ ਕਰੋ
ਮੈਂ ਸਿਖਿਆ ਇੱਕਠੇ ਰਹਿਣ ਦੀ ਦਿਤੀ ਹੈ
ਪਰ ਤੁਸੀਂ ਵੱਖੋ ਵੱਖ ਨਾ ਦੇ ਕੇ
ਮੈਨੂੰ ਭੰਡਣਾ ਬੰਦ ਕਰ ਦਿਓ।
ਕੰਵਲਜੀਤ ਕੌਰ ਜੁਨੇਜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly