HOMEਖ਼ਬਰਾਂਪੰਜਾਬੀ ਜਗਤਾਰ ਸੋਹੀ ਬਨਭੌਰੀ 04/03/2022 ਜਗਤਾਰ ਸੋਹੀ ਬਨਭੌਰੀ (ਸਮਾਜ ਵੀਕਲੀ) ਮਿੱਤਰ ਸੱਜੀਆਂ ਬਾਹਵਾਂ ਵਰਗੇ ਹੁੰਦੇ ਨੇ . ਪਿੱਪਲ਼ ਬੋਹੜ ਦੀਆਂ ਛਾਵਾਂ ਵਰਗੇ ਹੁੰਦੇ ਨੇ . ਅਚਨਚੇਤ ਤੁਰ ਜਾਣ ਜਹਾਨੋਂ ਜਦੋਂ ਕਦੇ ਵੀ , ਦੁੱਖ ਉਮਰਾਂ ਦੀਆਂ ਸਜ਼ਾਵਾਂ ਵਰਗੇ ਹੁੰਦੇ ਨੇ . ਮੂਲ ਚੰਦ ਸ਼ਰਮਾ . 9914836037