ਹਿਜਾਬ ਲਾਹੁਣ ਲਈ ਕਹਿਣ ’ਤੇ ਪ੍ਰੀਖਿਆ ਦਾ ਬਾਈਕਾਟ

ਬੰਗਲੂਰੂ (ਸਮਾਜ ਵੀਕਲੀ):  ਕਰਨਾਟਕ ’ਚ ਅੱਜ ਵੀ ਹਿਜਾਬ ਵਿਵਾਦ ਜਾਰੀ ਰਿਹਾ ਅਤੇ ਕੁਝ ਥਾਵਾਂ ’ਤੇ ਹਿਜਾਬ ਪਹਿਨ ਕੇ ਆਈਆਂ ਲੜਕੀਆਂ ਨੂੰ ਸਕੂਲ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇੱਕ ਥਾਂ ਇੱਕ ਲੜਕੀ ਨੇ ਹਿਜਾਬ ਪਹਿਨ ਕੇ ਕਲਾਸ ’ਚ ਦਾਖਲ ਨਾ ਹੋਣ ਦੇਣ ਦੇ ਰੋਸ ਵਜੋਂ ਪ੍ਰੀਖਿਆ ਛੱਡ ਦਿੱਤੀ। ਵਿਦਿਆਰਥਣਾਂ ਦੇ ਮਾਪੇ, ਸਕੂਲ ਪ੍ਰਸ਼ਾਸਨ ਤੇ ਪੁਲੀਸ ਨਾਲ ਬਹਿਸਦੇ ਦਿਖਾਈ ਦਿੱਤੇ। ਇੱਕ ਥਾਂ ਇੱਕ ਵਿਦਿਆਰਥਣ ਵੱਲੋਂ ਭਗਵਾਂ ਸਕਾਰਫ਼ ਲਹਿਰਾਉਣ ਦੀ ਘਟਨਾ ਵੀ ਸਾਹਮਣੇ ਆਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਵਿਧਾਇਕ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ
Next articleਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ