ਪ੍ਰਦਰਸ਼ਨਕਾਰੀ ਟਰੱਕਾਂ ਵਾਲਿਆਂ ਨੂੰ ਕੈਨੇਡਾ ਅਦਾਲਤ ਦਾ ਹੁਕਮ: ਅੰਬੈਸਡਰ ਪੁਲ ਤੋਂ ਪਿੱਛੇ ਹਟੋ

ਵਿੰਡਸਰ (ਕੈਨੇਡਾ) (ਸਮਾਜ ਵੀਕਲੀ):  ਕੈਨੇਡੀਅਨ ਜੱਜ ਨੇ ਅਮਰੀਕੀ ਸਰਹੱਦ ’ਤੇ ਅੰਬੈਸਡਰ ਬ੍ਰਿਜ ’ਤੇ ਪੰਜ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ। ਵਿਰੋਧ ਪ੍ਰਦਰਸ਼ਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਮਾਲ ਦੀ ਆਵਾਜਾਈ ਵਿੱਚ ਵਿਘਨ ਪਾਇਆ ਹੈ ਅਤੇ ਦੋਵਾਂ ਪਾਸਿਆਂ ਦੇ ਆਟੋਮੋਬਾਈਲ ਉਦਯੋਗ ਨੂੰ ਉਤਪਾਦਨ ਵਿੱਚ ਕਟੌਤੀ ਕਰਨ ਲਈ ਮਜਬੂਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਇਲ: 2500 ਰੁਪਏ ਪੈਨਸ਼ਨ ਦੇ ਸੁਆਲ ਤੋਂ ਕਾਂਗਰਸੀ ਉਮੀਦਵਾਰ ਨੂੰ ਹੋਈ ਟੈਂਸ਼ਨ
Next articleਮਾਝੇ ’ਚ ਸਰਗਰਮ ਲੁਟੇਰਾ ਗਰੋਹ ਕਾਬੂ, ਹਥਿਆਰ ਤੇ ਸਾਮਾਨ ਬਰਾਮਦ