ਕਾਟੋ ਕਲੇਸ਼ ਜਾਰੀ ਹੈ

Mool Chand Sharma

(ਸਮਾਜ ਵੀਕਲੀ)

ਪਾਰਟੀ ਪ੍ਧਾਨ ਮੁੱਖ ਮੰਤਰੀ ਦੇ ਨਾਲ਼
ਜੈਲਸੀ ਕਰਦਾ ਹੈ ਮਿੱਤਰੋ .
ਏਸ ਦੋਸ਼ ਦੀ ਉਂਗਲ਼ੀ ਖ਼ੁਦ ਇੱਕ
ਮੰਤਰੀ ਧਰਦਾ ਹੈ ਮਿੱਤਰੋ .
ਅਸਲੀ ਮੁੱਦਿਆਂ ਤੋਂ ਭਟਕਾਅ ਕੇ
ਲੋਕਾਂ ਨੂੰ ਉਲ਼ਝਾਅ ਕੇ ਰੱਖਣਾ ,
ਏਸੇ ਲਈ ਆਗੂ ਹੀ ਜਿਤਦੇ ਨੇ
ਅਤੇ ਵੋਟਰ ਹਰਦਾ ਹੈ ਮਿੱਤਰੋ .

ਮੂਲ ਚੰਦ ਸ਼ਰਮਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਕਰੋਨਾ ਦਾ ਕਹਿਰ
Next articleਪਾਣੀ