ਸੁਪਰੀਮ ਕੋਰਟ ਦਾ ਨਿਰਮਾਣ ਸਰਗਰਮੀਆਂ ਦੀ ਬਹਾਲੀ ਸਬੰਧੀ ਪਟੀਸ਼ਨ ’ਤੇ ਫੌਰੀ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਨਿਰਮਾਣ ਸਰਗਰਮੀਆਂ ’ਤੇ ਪਾਬੰਦੀਆਂ ਲਾਉਂਦੇ 24 ਨਵੰਬਰ ਦੇ ਹੁਕਮਾਂ ਨੂੰ ਅਸਰਹੀਣ ਬਣਾਉਣ ਦੀ ਅਪੀਲ ਕਰਦੀ ਇਕ ਬਿਲਡਰ ਸੰਸਥਾ ਵੱਲੋਂ ਦਾਇਰ ਪਟੀਸ਼ਨ ’ਤੇ ਫੌਰੀ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਫਰੀ ਤੇ ਨਾਰਕੰਡਾ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ’ਚ 130 ਸੜਕਾਂ ਬਲਾਕ
Next articleਮਿਆਂਮਾਰ ਕੋਰਟ ਵੱਲੋਂ ਆਂਗ ਸਾਂ ਸੂ ਕੀ ਨੂੰ 4 ਸਾਲ ਕੈਦ ਦੀ ਸਜ਼ਾ