ਫ਼ਲ

ਜਸਮੀਤ ਸਿੰਘ 

(ਸਮਾਜ ਵੀਕਲੀ)

ਪਿਤਾ ਜੀ ਮੇਰੇ ਫ਼ਲ ਲਿਆਏ ,
ਮੇਰੇ ਮਨ ਨੂੰ ਖੂਬ ਭਾਏ ,
ਫਲ ਖਾ ਕੇ ਤਾਕਤ ਆ ਜਾਵੇ ,
ਤਾਂਹੀਓਂ ਕੁਦਰਤ ਦੀ ਸੌਗਾਤ ਕਹਾਵੇ ,
ਰੰਗ – ਬਿਰੰਗੇ ਮਿੱਠੇ – ਮਿੱਠੇ ,
ਬੜੇ ਸੁਆਦ ਇਹ ਲੱਗਦੇ ਨੇ ,
ਬੱਚਿਆਂ ਦੇ ਮਨ ਵਿੱਚ ਵੱਸਦੇ ਨੇ ।

ਜਸਮੀਤ ਸਿੰਘ 

ਜਮਾਤ : ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ( ਰੂਪਨਗਰ )
ਗਾਈਡ ਅਧਿਆਪਕ : ਪਰਮਜੀਤ ਕੁਮਾਰ (ਸਟੇਟ ਐਵਾਰਡੀ )

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਤਾਇਆ ਬਿਸ਼ਨਾ ਖੜਾ ਚੌਰਾਹੇ ‘ਚ !