ਢਾਕਾ (ਸਮਾਜ ਵੀਕਲੀ): ਬੰਗਲਾਦੇਸ਼ ਵਿੱਚ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰਾਂ ਅਫਵਾਹ ਨਿਕਲੀ। ਜਹਾਜ਼ ‘ਚ 135 ਯਾਤਰੀ ਸਵਾਰ ਸਨ। ਮਲੇਸ਼ੀਆ ਤੋਂ ਢਾਕਾ ਆ ਰਹੇ ਜਹਾਜ਼ ਦੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly