ਸੰਵਿਧਾਨ ਦਿਵਸ 26 ਨਵੰਬਰ

(ਸਮਾਜਵੀਕਲੀ)
ਸੱਤਰ ਸਾਲਾਂ ਦੇ ਵਿੱਚ ਹਾਕਮਾਂ
ਕੀ ਠੀਕ ਕੀ ਗ਼ਲਤ ਲਿਆ ਏ .
ਆਮ ਲੋਕਾਂ ਲਈ ਜੋ ਲਿਖਿਆ ਸੀ
ਉਸ ਦਾ ਤਾਂ ਕਰ ਕਤਲ ਲਿਆ ਏ .
ਡਾਕਟਰ ਅੰਬੇਦਕਰ ਵਾਲ਼ੇ ਦੀ ਤਾਂ
ਸਿਰਫ਼ ਜਿਲਦ ਹੀ ਬਾਕੀ ਹੈ ਬੱਸ :
ਅੰਦਰੋਂ ਤਾਂ ਸਾਰਾ ਅਪਣੇ ਮੁਤਾਬਿਕ
ਹੌਲ਼ੀ ਹੌਲ਼ੀ ਬਦਲ ਲਿਆ ਏ  .

ਮੂਲ ਚੰਦ ਸ਼ਰਮਾ .

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸਿੰਘ ਨੇ ਪਹਿਲਾਂ ਰੋਕਿਆ ਸੀ
Next articleਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਇੱਕ ਦਿਲਚਸਪ ਕਹਾਣੀ ਫ਼ਿਲਮ  ‘ਤੀਜਾ ਪੰਜਾਬ’