ਹੜਤਾਲ ਜਲਦੀ ਖਤਮ ਹੋਵੇਗੀ: ਬਾਜਵਾ

(ਸਮਾਜ ਵੀਕਲੀ):ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੰਨਿਆ ਕਿ ਪੰਚਾਇਤੀ ਅਧਿਕਾਰੀਆਂ ਦੀ ਹੜਤਾਲ ਕਾਰਨ ਸਮੁੱਚੇ ਸੂਬੇ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਅਧਿਕਾਰੀਆਂ ਦੀ ਮੰਤਰੀ ਸਮੂਹ ਨਾਲ ਮੀਟਿੰਗ ਬੇਹੱਦ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਤੇ ਜਲਦੀ ਮਾਮਲਾ ਹੱਲ ਹੋ ਜਾਵੇਗਾ ਤੇ ਹੜਤਾਲ ਖਤਮ ਹੋ ਜਾਵੇਗੀ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਵਜ਼ੀਫ਼ਾ ਘੁਟਾਲਾ: ਯੂਥ ਅਕਾਲੀ ਦਲ ਨੇ ਧਰਮਸੋਤ ਦੀ ਰਿਹਾਇਸ਼ ਘੇਰੀ
Next articleਸੂਬੇ ਭਰ ਵਿੱਚ ਪੰਚਾਇਤ ਵਿਭਾਗ ਦਾ ਕੰਮ ਠੱਪ