ਮੇਰਾ ਪਿੰਡ

(ਸਮਾਜ ਵੀਕਲੀ)
ਕੀ ਹੋਇਆ ਜੇ ਮੇਰੇ
ਪਿੰਡ ਦੇ ਰਸਤੇ ਕੱਚੇ ਨੇ ।
ਐਪਰ ਤੁਰਨ ਵਾਲ਼ਿਆਂ
ਲੋਕਾਂ ਦੇ ਮਨ ਸੱਚੇ ਨੇ  ।
ਸ਼ਹਿਰ ਵਾਲ਼ਿਆਂ ਦੇ
ਇਸ਼ਨਾਨਾਂ ਦੇ ਲਈ ਸ਼ਾਵਰ ਨੇ;
ਐਪਰ ਸਾਨੂੰ ਚੰਗੇ
ਲਗਦੇ ਸਾਡੇ ਚੁਬੱਚੇ ਨੇ  ।
           ਮੂਲ ਚੰਦ ਸ਼ਰਮਾ
ਪ੍ਰਧਾਨਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
                9478408898
Previous articleआक्सीजन-वेंटीलेटर और बेड की कमी सच्चाई, अफवाह नहीं – रिहाई मंच
Next articleOur spinners don’t turn ball, they control lengths: Morgan