(ਸਮਾਜ ਵੀਕਲੀ)
ਹੁਣ ਤਾਂ ਰੋਡਵੇਜ਼ ਦੀਆਂ ਬੱਸਾਂ ਵਿੱਚ
ਔਰਤਾਂ ਹੀ ਜਾਇਆ ਕਰਨਗੀਆਂ ।
ਪੜੀ੍ਆਂ ਲਿਖੀਆਂ ਪ੍ਰਸ਼ਾਂਤ ਕਿਸ਼ੋਰ ਦੇ
ਗੁਣ ਵੀ ਗਾਇਆ ਕਰਨਗੀਆਂ ।
ਮੈਨੂੰ ਲੋੜ ‘ਨੀਂ ਤੇਰੇ ਕਿਰਾਇਆਂ ਦੀ
ਹੁਣੇਂ ਰੁੱਸ ਕੇ ਤੁਰ ਜਾਊ ਪੇਕਿਆਂ ਨੂੰ ;
ਰੁਲ਼ਦੂ ਬੱਕਰੀਆਂ ਵਾਲ਼ੇ ਵਰਗਿਆਂ ਨੂੰ
ਕਹਿ ਕਹਿ ਕੇ ਡਰਾਇਆ ਕਰਨਗੀਆਂ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024