ਤੂੰ ਕੰਗਣਾਂ ਬੀਬੀ ਵੇਖ ਲੈ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜੋ ਨੇ ਖੇਤਾਂ ਦੇ ਵਿੱਚ ਅੰਨਦਾਤੇ ,
ਭਗਵਾਨ ਹੁੰਦੇ ਨੇ ਦਿੱਲੀ ਵਿੱਚ ।
ਉਹ ਤਾਂ ਨਈਂ ਡਰਦੇ ਭਾਵੇਂ ਨਿੱਤ ਹੀ,
ਨੁਕਸਾਨ ਹੁੰਦੇ ਨੇ ਦਿੱਲੀ ਵਿੱਚ  ।
ਤੂੰ ਕਹਿੰਦੀ ਸੀ ਜੋ ਸੌ ਸੌ ਲੈ ਕੇ  ,
ਧਰਨਿਆਂ ਦੇ ਵਿੱਚ ਆਉਂਦੀਆਂ ਨੇ ;
ਤੱਕ ਕੰਗਣਾਂ ਬੀਬੀ ਉਹਨਾਂ ਦੇ ਹੀ ‘
ਸਨਮਾਨ ਹੁੰਦੇ ਨੇ ਦਿੱਲੀ ਵਿੱਚ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਸ਼੍ਰੀਮਾਨ ਸੰਤ ਸੁਰਿੰਦਰ ਦਾਸ ਕਠਾਰ ਵਾਲੇ ਹੋਏ ਬ੍ਰਹਮਲੀਨ, ਸੈਂਕੜੇ ਨਮ ਅੱਖਾਂ ਨਾਲ ਕੀਤਾ ਸਸਕਾਰ
Next articleEC seeks detailed report on Mamata’s injury, BJP calls it ‘drama’