19 ਫਰਵਰੀ ਨੂੰ ਵਿਸ਼ਵ ਭਰ ਦੇ ਵਿਚ ਰਲੀਜ ਹੋਵੇਗਾ ਉਂਕਾਰ ਜੱਸੀ ਦਾ ਧਾਰਮਿਕ ਟਰੈਕ “ਮਾਲਕਾ”

ਉਂਕਾਰ ਜੱਸੀ

(Samajweekly) 19 ਫਰਵਰੀ ਨੂੰ ਉਂਕਾਰ ਜੱਸੀ ਦਾ ਧਾਰਮਿਕ ਟਰੈਕ ਪੂਰੇ ਵਿਸ਼ਵ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ ।ਉਂਕਾਰ ਜੱਸੀ ਨੇ ਗੱਲਬਾਤ ਦੌਰਾਨ ਦੱਸਿਆ ਕੀ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਪੇਸ਼ਕਸ਼ ਮਾਲਕਾ ।ਜਿਸ ਨੂੰ ਲਿਖਿਆ ਹੈ ਹੈਪੀ ਡੱਲੀ ਨੇ ਤੇ ਇਸ ਦਾ ਮਿਉਜਕ ਸਾਬ ਸਿੰਘ ਨੇ ਦਿੱਤਾ ਹੈ।ਜਿਸ ਦਾ ਵੀਡੀਓ ਨੀਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਗਿਆ ਹੈ।

Previous articleਸਿਧਾਰਥ ਚੈਟਰਜੀ ਨੇ ਚੀਨ ’ਚ ਸੰਯੁਕਤ ਰਾਸ਼ਟਰ ਦੇ ਸਫ਼ੀਰ ਵਜੋਂ ਅਹੁਦਾ ਸੰਭਾਲਿਆ
Next articleਸ਼ਾਂਤ ਚੀਖ਼