ਦੇਸ਼ ਦਾ ਅੰਨਦਾਤਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪੋਹ ਦਾ ਮਹੀਨਾ ਮੀਂਹ ਦਾ ਮੌਸਮ
ਬੇ-ਘਰ ਹੈ ਕਿਰਸਾਨ ਵਿਚਾਰਾ ।
ਸਾਰੀ ਦੁਨੀਆਂ ਮੰਨ ਚੁੱਕੀ ਹੈ
ਇਹ ਸੰਘਰਸ਼ ਹੈ ਜੱਗ ਤੋਂ ਨਿਆਰਾ ।
ਸਭ ਤੋਂ ਵੱਡੇ ਲੋਕ-ਰਾਜ ਦੀ
ਕਹੇ ਹਕੂਮਤ ਮੈਂ ਨਾ ਮਾਨੂੰ  ;
ਹਿੱਕ ਥਾਪੜ ਕੇ ਫਿਰ ਵੀ ਆਖੇ
ਇੱਕ ਦਿਨ ਕਰਕੇ ਜਾਊਂ ਨਿਤਾਰਾ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleThe Impact of Capitol Hill chaos will be more elsewhere than America
Next articleਮਹਾਂਮਾਰੀਆਂ