ਕਿਸਾਨਾਂ ਵੱਲੋਂ ਹੋਕਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਪੰਜ ਮਹੀਨੇ ਹੋ ਗਏ ਦੁਖੜੇ ,
ਉੱਪਰ ਦੁਖੜਾ ਜਰਦਿਓ ਲੋਕੋ ।
ਪੰਜ ਤਰੀਕ ਨੂੰ ਭਾਰਤ ਭਰ ਵਿੱਚ,
ਚੱਕਾ ਜਾਮ ਹੁਣ ਕਰ ਦਿਓ ਲੋਕੋ।
ਸਾਨੂੰ ਰਾਜਗੁਰੂ ਸੁਖਦੇਵ ਭਗਤ ਸਿੰਘ,
ਅਤੇ ਸਰਾਭੇ ਦੀ ਸਹੁੰ ਲੱਗੇ  ,
ਹੁਣ ਲੋਕਰਾਜ ਵਿੱਚ ਲੋਕਾਂ ਦੀ ,
ਸਰਕਾਰ ਕੋਲੋਂ ਹੀ ਡਰਦਿਓ ਲੋਕੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਨਫ਼ਰਤਾਂ ਦੇ ਗੀਤ
Next articleਏਕਤਾ ਵਿੱਚ ਬਲ