(ਸਮਾਜ ਵੀਕਲੀ)
ਪਿੰਡ ਪਿੰਡ ਵਿੱਚ ਹੋਕਾ ਦੇ ਦਿਓ
ਕਰੋ ਦਿੱਲੀ ਦੀ ਤਿਆਰੀ ।
ਸਾਨੂੰ ਧਰਤੀ ਮਾਤ ਪਿਆਰੀ
ਜ਼ਿੰਦਗ਼ੀ ਨਹੀਂ ਪਿਆਰੀ ।
ਜਿਸ ਮਿੱਟੀ ‘ਚੋਂ ਜੰਮੇਂ ਜਾਏ ,
ਨੱਚੇ , ਕੁੱਦੇ ਤੇ ਖੇਡੇ ;
ਓਸ ਜ਼ਮੀਨ ਨੂੰ ਖੋਹ ਕੇ ਸਾਨੂੰ
ਲੱਗੇ ਬਣਾਉਂਣ ਭਿਖਾਰੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024