ਜੋਹੈਨਸਬਰਗ (ਸਮਾਜਵੀਕਲੀ): ਕਰੋਨਾਵਾਇਰਸ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿੱਚ ਫਸੇ ਭਾਰਤੀਆਂ ਦਾ ਆਖ਼ਰੀ ਜੱਥਾ ਭਲਕੇ ਐਤਵਾਰ ਨੂੰ ਵਤਨ ਪਰਤੇਗਾ। ਇਨ੍ਹਾਂ 183 ਯਾਤਰੀਆਂ ’ਚੋਂ 50 ਤੋਂ ਵੱਧ ਸੂਚਨਾ ਤਕਨਾਲੋਜੀ ਖੇਤਰ ਦੇ ਮੁਲਾਜ਼ਮ ਹਨ ਜੋ ਬੰਗਲੌਰ ਤੋਂ ਹਨ। ਉਹ ਕਰੋਨਾਵਾਇਰਸ ਮਹਾਮਾਰੀ ਕਾਰਨ ਪਹਿਲਾਂ ਹੀ ਠੇਕਾ ਖ਼ਤਮ ਹੋਣ ਕਾਰਨ ਇੱਥੇ ਫਸ ਗਏ ਸਨ।
HOME ਦੱਖਣੀ ਅਫ਼ਰੀਕਾ ’ਚ ਫਸੇ ਭਾਰਤੀਆਂ ਦੇ ਆਖ਼ਰੀ ਬੈਚ ਦੀ ਵਤਨ ਵਾਪਸੀ ਅੱਜ