ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕੀ ਜਲ ਸੈਨਾ ਨੇ ਚੀਨ ਨੂੰ ਦਿਖਾਈਆਂ ਅੱਖਾਂ

ਵਾਸ਼ਿੰਗਟਨ (ਸਮਾਜਵੀਕਲੀ):  ਤਿੰਨ ਸਾਲਾਂ ਵਿੱਚ ਪਹਿਲੀ ਵਾਰ ਤਿੰਨ ਅਮਰੀਕੀ ਜੰਗੀ ਬੇੜੇ ਲੜਾਕੂ ਹਵਾਈ ਜਹਾਜ਼ ਨਾਲ ਲੈਸ ਹੋ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਗਸ਼ਤ ਕਰ ਰਹੇ ਹਨ, ਜੋ ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕੀ ਜਲ ਸੈਨਾ ਦੀ ਸ਼ਕਤੀ ਦਾ ਪ੍ਰਦਰਸ਼ਨ ਹੈ। ਇਸ ਗੱਲ ਦਾ ਸੰਕੇਤ ਵੀ ਮਿਲਦਾ ਹੈ ਕਿ ਜਲ ਸੈਨਾ ਕਰੋਨਾ ਵਾਇਰਸ ਦੇ ਮਾੜੇ ਦਿਨਾਂ ਵਿੱਚੋਂ ਬਾਹਰ ਆ ਗਈ ਹੈ।

Previous articleਪਾਕਿ ਵਿੱਚ ਬੰਬ ਧਮਾਕਾ; ਇਕ ਹਲਾਕ, ਦਰਜਨ ਜ਼ਖ਼ਮੀ
Next articleਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੂੰ ਕੌਮਾਂਤਰੀ ਪੁਰਸਕਾਰ