ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਅਨਿਲ ਸ਼ਰਮਾ ਨੇ ਭਾਜਪਾ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਵਲੋਂ ਉਨ੍ਹਾਂ ਦੇ ਪੁੱਤਰ ਆਸ਼ਰਿਆ ਸ਼ਰਮਾ ਨੂੰ ਮੰਡੀ ਲੋਕ ਸਭਾ ਹਲਕੇ ਤੋਂ ਖੜ੍ਹਾ ਕਰਨ ਦੇ ਕੁਝ ਦਿਨਾਂ ਮਗਰੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ। ਦਰਅਸਲ, ਉਨ੍ਹਾਂ ਉੱਤੇ ਅਸਤੀਫ਼ੇ ਲਈ ਪਾਰਟੀ ਵਲੋਂ ਵੀ ਦਬਾਅ ਸੀ।
INDIA ਸੁਖ ਰਾਮ ਦੇ ਪੁੱਤਰ ਅਨਿਲ ਸ਼ਰਮਾ ਵਲੋਂ ਅਸਤੀਫ਼ਾ