ਦੁਬਈ (ਸਮਾਜ ਵੀਕਲੀ) : 50 ਭਾਰਤੀ ਯਾਤਰੀਆਂ ਨੂੰ ਯੂੁਏਈ ਸਰਕਾਰ ਦੀ ਪਰਵਾਸ ਸਬੰਧੀ ਕਾਨੂੰਨੀ ਕਾਰਵਾਈ ਪੂਰੀ ਨਾ ਕਰਨ ਕਰਕੇ ਅੱਜ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਰੋਕ ਲਿਆ ਗਿਆ। ਦਿ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ 100 ਤੋਂ ਵੱਧ ਭਾਰਤੀ, ਜੋ ਮੁੱਖ ਤੌਰ ’ਤੇ ਨੌਕਰੀ ਦੀ ਭਾਲ ’ਚ ਗਏ, ਬੁੱਧਵਾਰ ਦੁਬਈ ਪਹੁੰਚੇ ਅਤੇ ਦਾਖਲਾ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ।
HOME 50 ਭਾਰਤੀ ਯਾਤਰੀ ਦੁਬਈ ਹਵਾਈ ਅੱਡੇ ’ਤੇ ਰੋਕੇ