4 ਨਵੰਬਰ ਨੂੰ ਪ੍ਰਦਰਸ਼ਨ ਕਰਨਗੇ ਵੈਟਰਨਰੀ ਫਾਰਮਾਸਿਸਟ

ਅੰਮ੍ਰਿਤਪਾਲ ਧੀਰੋਮਾਜਰਾ
 ਅਮਰਗੜ੍ਹ(ਸਮਾਜ ਵੀਕਲੀ)  ( ਗੁਰਜੰਟ ਸਿੰਘ ਢਢੋਗਲ): ਪਸ਼ੂ ਪਾਲਣ ਵਿਭਾਗ ਵਿੱਚ ਪਿਛਲੇ 18 ਸਾਲ ਤੋ ਕੰਮ ਕਰਦੇ ਆ ਰਹੇ ਵੈਟਰਨਰੀ ਫਾਰਮਾਸਿਸਟ ਮੰਨੀਆ ਹੋਈਆ ਮੰਗਾ ਨੂੰ ਲਾਗੂ ਕਰਵਾਉਣ ਲਈ 4 ਨਵੰਬਰ ਤੇ ਗਿੱਦੜਬਹਾ ਵਿਖੇ ਲਗਾਤਾਰ ਪ੍ਰਦਰਸ਼ਨ ਕਰਨਗੇ। ਪਹਿਲੇ ਦਿਨ ਰੈਲੀ ਤੋਂ ਬਾਅਦ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹਲਕੇ ਵਿੱਚ ਘਰ ਘਰ ਪ੍ਰਚਾਰ ਕਰ ਕੇ ਸਰਕਾਰ ਦੀਆ ਨਾਕਾਮੀਆ ਦੱਸੀਆ ਜਾਣਗੀਆ। ਇਸ ਮੌਕੇ ਅੰਮ੍ਰਿਤਪਾਲ ਧੀਰੋਮਾਜਰਾ ਨੇ ਦੱਸਿਆ ਕਿ ਲਗਾਤਾਰ ਦੋ ਵਾਰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗਾ ਤੋ ਬਾਅਦ ਰੈਗੂਲਰ ਕਰਨ ਦਾ ਰਾਹ ਪੱਧਰਾ ਹੋਇਆ ਕਿ ਫਾਰਮਾਸਿਸਟਾਂ ਨੂੰ ਨੌਕਰੀ ਇਮਾਨਦਾਰੀ ਨਾਲ ਕਰਨ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਉਣ ਲਈ ਕਿਹਾ ਪਰ ਅੱਗੇ ਕੁਝ ਨਾ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਚਿੰਤਨ
Next articleਜਦੋਂ ਤੱਕ ਮੰਡੀਆਂ ‘ਚ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ ; ਕਿਸਾਨ ਆਗੂ