ਮੱਧ ਪ੍ਰਦੇਸ ’ਚ ਕਾਰ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ

ਹਰਦਾ (ਮੱਧ ਪ੍ਰਦੇਸ਼) (ਸਮਾਜ ਵੀਕਲੀ) : ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿਚ ਅੱਜ ਕਾਰ ਟਾਇਰ ਫਟਣ ਬਾਅਦ ਦਰੱਖਤ ਟਕਰਾਅ ਗਈ ਤੇ ਉਸ ਵਿੱਚ ਅੱਗ ਲੱਗਣ ਕਾਰਨ ਇਕ ਔਰਤ ਸਮੇਤ ਪਰਿਾਵਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਇਹ ਲੋਕ ਦੀਪਗੜ੍ਹ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਵਰਕਾਲਾ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਅਖਿਲੇਸ਼ ਕੁਸ਼ਵਾਹਾ, ਰਾਕੇਸ਼ ਕੁਸ਼ਵਾਹਾ, ਸ਼ਿਵਾਨੀ ਕੁਸ਼ਵਾਹਾ ਅਤੇ ਆਦਰਸ਼ ਚੌਧਰੀ ਵਜੋਂ ਹੋਈ ਹੈ ਪਰ ਉਨ੍ਹਾਂ ਦੀ ਸਹੀ ਉਮਰ ਦਾ ਪਤਾ ਨਹੀਂ ਲੱਗ ਸਕਿਆ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ: ਪੁਣਛ ’ਚ ਕੰਟਰੋਲ ਰੇਖਾ ’ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਕਾਮ, ਤਿੰਨ ਗ੍ਰਿਫ਼ਤਾਰ
Next articleਕੈਨੇਡਾ ਦੇ ਹੈਲੀਫੈਕਸ ’ਚ ਭਿਆਨਕ ਅੱਗ ਕਾਰਨ ਸੈਂਕੜੇ ਘਰ ਸੜੇ, 16 ਹਜ਼ਾਰ ਲੋਕ ਭੱਜੇ