ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਦਿਨੀਂ ਮਿਸ਼ਨਰੀ ਸਹਿਯੋਗੀ ਸਾਥੀ ਰਿਟਾਇਰ ਥਾਣੇਦਾਰ ਉਮ ਪਰਕਾਸ਼ ਔਜਲਾ ਜੀ ਦੇ ,( ਸਾਬਕਾ ਸਰਪੰਚ ਸਰਬਜੀਤ ਕੋਰ ਪਿੰਡ ਔਜਲਾ ਜੀ ਦਾ ਭਾਣਜਾ )ਨਜਦੀਕੀ ਰਿਸ਼ਤੇਦਾਰ ਬੰਗਾ ਸ਼ਹਿਰ ਵਿੱਚ ਜਿਮ ਚਲਾ ਰਹੇ 27ਸਾਲਾ ਨੋਜਵਾਨ ਸਤੀਸ਼ ਕੁਮਾਰ ਸਪੁੱਤਰ ਗੁਰਮੇਲ ਰਾਮ ਵਾਸੀ ਖਟਕੜ ਖੁਰਦ ਬੇਵਕਤੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਪਰਿਵਾਰ ਨਾਲ ਉਨ੍ਹਾਂ ਦੇ ਨਿਵਾਸ ਖਟਕੜ ਖੁਰਦ ਪੁਜਕੇ ਉਨ੍ਹਾਂ ਦੇ ਪਿਤਾ ਜੀ ਤੇ ਸਮੂਚੇ ਪਰਿਵਾਰ ਨਾਲ ਆਪਣੇ ਪਰਿਵਾਰ ਤੇ ਬਹੁਜਨ ਸਮਾਜ ਪਾਰਟੀ ਵਲੋਂ ਦੁਖ ਸਾਝਾਂ ਕੀਤਾ ਕੁਦਰਤ ਪਰਿਵਾਰ ਨੂੰ ਅਸਿਹ ਦੁਖ ਨੂੰ ਸਹਿਣ ਦੀ ਸਮਰੱਥਾ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly