HOME 20 ਵਾ ਸਲਾਨਾ ਤਰਕਸ਼ੀਲ ਮੇਲਾ ਅੱਜ

20 ਵਾ ਸਲਾਨਾ ਤਰਕਸ਼ੀਲ ਮੇਲਾ ਅੱਜ

ਕੈਪਸ਼ਨ ਤਰਕਸ਼ੀਲ ਮੇਲੇ ਦਾ ਪੋਸਟਰ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)- ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੇ ਸਹਿਯੋਗ ਨਾਲ 20 ਵਾਂ ਸਲਾਨਾ ਤਰਕਸ਼ੀਲ ਮੇਲਾ 27 ਜੁਲਾਈ ਦਿਨ ਐਤਵਾਰ ਨੂੰ ਸਰੀ ਦੀ 88 ਐਵਨਿਊ ਤੇ ਸਥਿਤ ਸਰੀ ਆਰਟ ਸੈਂਟਰ ਚ ਕਰਵਾਇਆ ਜਾ ਰਿਹਾ ਹੈ।ਤਰਕਸ਼ੀਲ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਲੇਖਕ ਅਤੇ ਨਿਰਦੇਸ਼ਕ ਡਾ ਸੁਰਿੰਦਰ ਸ਼ਰਮਾ ਵੱਲੋਂ ਲਿਖਿਆ ਨਾਟਕ’ ਦੋ ਰੋਟੀਆਂ’ ਵੀ ਖੇਡਿਆ ਜਾਵੇਗਾ। ਇਸ ਮੌਕੇ ਤੇ ਡਾ ਅਮਰਜੀਤ ਸਿੰਘ ਭੁੱਲਰ ਪਿਆਰਾ ਸਿੰਘ ਚਾਹਲ ਸਮੇਤ ਹੋਰ ਕਈ ਉੱਘੀਆਂ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਤੇ ਪਰਮਜੀਤ ਸਿੱਧੂ ਅਤੇ ਜਸਵਿੰਦਰ ਹੇਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article सेप्टिक टैंक सफाई का काम पूरी तरह से मशीनीकृत होना चाहिए 
Next articleਖਾਣ ਚ ਫਸੇ ਤਿੰਨ ਮਜ਼ਦੂਰਾਂ ਨੂੰ 60 ਘੰਟਿਆਂ ਮਗਰੋਂ ਸੁਰੱਖਿਅਤ ਬਾਹਰ ਕੱਢਿਆ