HOME 2027 ਦੀ ਬਰਾਤ ਬਿਨਾ ਲਾੜੇ ਤੋ ਲੈ ਕੇ ਜਾਏਗੀ ਕਾਂਗਰਸ: ਗੋਲਡੀ ਪੁਰਖਾਲੀ

2027 ਦੀ ਬਰਾਤ ਬਿਨਾ ਲਾੜੇ ਤੋ ਲੈ ਕੇ ਜਾਏਗੀ ਕਾਂਗਰਸ: ਗੋਲਡੀ ਪੁਰਖਾਲੀ

1
ਗੋਲਡੀ ਪੁਰਖਾਲੀ

ਰੋਪੜ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਦਾ ਪਿਛਲੇ ਦਿਨੀ ਬਿਆਨ ਆਇਆ ਕਿ ਕਾਂਗਰਸ, ਪੰਜਾਬ 2027 ਦੀ ਇਲੈਕਸ਼ਨ ਬਿਨਾ ਸੀ ਐਮ ਫੇਸ ਦਿੱਤਿਆਂ ਲੜੇਗੀ। ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਾਟੋ ਕਲੇਸ਼ ਪੂਰੇ ਉਬਾਰ ਵਿੱਚ ਹੈ ਅਤੇ ਇਹ ਸੁਲਗਦੀ ਹੋਈ ਅੱਗ ਕਦੇ ਵੀ ਭਾਂਬੜ ਦਾ ਰੂਪ ਧਾਰ ਸਕਦੀ ਹੈ। ਇਹੋ ਕਾਰਨ ਹੈ ਕਿ 2027 ਦੀ ਰਾਜਨੀਤਿਕ ਬਰਾਤ ਕਾਂਗਰਸ ਨੂੰ ਬਿਨਾ ਲਾੜੇ ਦੇ ਲੈਕੇ ਜਾਣੀ ਪੈ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਿਸ਼ਤਵਾੜ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ; 3 ਜੈਸ਼ ਅੱਤਵਾਦੀ ਫਸ ਗਏ; 8 ਸੈਨਿਕ ਜ਼ਖਮੀ
Next articleਅਧਿਆਪਕ ਮੇਲੇ ਦੇ ਦੂਜੇ ਦਿਨ ਅਧਿਆਪਕਾਂ ਨੇ ਪ੍ਰਭਾਵਸ਼ਾਲੀ ਮਾਡਲ ਪੇਸ਼ ਕੀਤੇ