11 ਅਪ੍ਰੈਲ ਨੂੰ ਫ਼ਗਵਾੜਾ ਵਿਖੇ ਕਢੀ ਜਾਵੇ ਗੀ ਚੇਤਨਾ ਮਾਰਚ (ਸ਼ੋਭਾ ਯਾਤਰਾ)

(ਸਮਾਜ ਵੀਕਲੀ) 11 ਅਪ੍ਰੈਲ ਨੂੰ ਫ਼ਗਵਾੜਾ ਵਿਖੇ ਕਢੀ ਜਾਵੇ ਗੀ ਚੇਤਨਾ ਮਾਰਚ (ਸ਼ੋਭਾ ਯਾਤਰਾ) ਰਾਸ਼ਟਰ ਪਿਤਾ ਜੋਤੀ ਰਾਓ ਫੁੱਲੇ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਡਾਕਟਰ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਤੋਂ ਕਢੀ ਜਾਵੇਗੀ ਸ਼ੋਭਾ ਯਾਤਰਾ ,ਸੱਭ ਪਿੰਡਾਂ ਅਤੇ ਮੁਹੱਲੇ ਦੇ ਮੋਹਤਵਾਰ ਅਤੇ ਭਗਵਾਨ ਵਾਲਮੀਕਿ ਸਭਾਵਾਂ ਗੁਰੂ ਰਵਿਦਾਸ ਸਭਾਵਾਂ ਅਤੇ ਡਾਕਟਰ ਅੰਬੇਡਕਰ ਸਭਾਵਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ ਅਤੇ ਮੁਹੱਲਿਆਂ ਵਿੱਚੋਂ ਜਿਆਦਾ ਤੋਂ ਜਿਆਦਾ ਝਾਕੀਆਂ ਲੈ ਕੇ ਜਿਆਦਾ ਤੋਂ ਜਿਆਦਾ ਸਾਥੀਆਂ ਨਾਲ ਵੱਡੀ ਗਿਣਤੀ ਚ ਸ਼ੋਭਾ ਯਾਤਰਾ ਵਿਚ ਪਹੁੰਚੋ ਤੇ ਰੌਣਕ ਵਧਾਓ : ਬੇਨਤੀ ਕਰਤਾ ਅੰਬੇਡਕਰ ਸੈਨਾ ਮੂਲਨਿਵਾਸੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰ ਦੁਆਰਾ ਕਿਸਾਨਾਂ ਤੇ ਕੀਤੀ ਧੱਕੇਸ਼ਾਹੀ ਖਿਲਾਫ਼ ਪੰਜਾਬ ਸਰਕਾਰ ਦਾ ਪੁੱਤਲਾ ਫੂਕ ਕੇ ਕੀਤਾ ਰੋਸ ਪ੍ਰਦਸਨ
Next articleਕੰਸ਼ਰਵੇਟਿਵ ਪਾਰਟੀ ਵੱਲੋਂ ਰਾਜਬੀਰ ਢਿੱਲੋ ਸਰੀ ਸੈਂਟਰ ਤੋਂ ਉਮੀਦਵਾਰ ਨਾਮਜਦ