ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 13 ਮਾਰਚ ਦਿਨ ਸ਼ੁੱਕਰਵਾਰ ਨੂੰ ਸਿਟੀ ਕਮਿਊਨਿਟੀ ਹਾਲ ਬੰਗਾ ਵਿਖੇ ਕਰਵਾਏ ਜਾ ਰਹੇ ਦੂਸਰੇ ਜਾਗ੍ਰਤੀ ਸੰਮੇਲਨ ਤੇ ਵਿਆਹ ਸਮਾਰੋਹ ਦਾ ਸੱਦਾ ਪੱਤਰ ਸੰਤ ਕੁਲਵੰਤ ਰਾਮ ਭੱਰੋਮਜਾਰਾ ਜੀ ਨੂੰ ਦੇਣ ਸਮੇਂ ਸੰਸਥਾ ਦੇ ਅਹੁਦੇਦਾਰ ਤੁਹਾਡੇ ਆਪਣੇ ਗਾਇਕ ਤੇ ਪ੍ਰਧਾਨ ਰਾਜ ਦਦਰਾਲ ਨਾਲ ਜਰਨਲ ਸਕੱਤਰ ਮੱਖਣ ਬਖਲੌਰ ਜੀ,ਖਜ਼ਾਨਚੀ ਜਗਦੀਸ਼ ਜਾਡਲਾ ਜੀ,ਮੀਤ ਪ੍ਰਧਾਨ ਵਿਜੇ ਗੁਣਾਚੌਰ ਜੀ,ਸਹਿ ਖਜ਼ਾਨਚੀ ਦਵਿੰਦਰ ਰੂਹੀ ਜੀ,ਮੁੱਖ ਸਲਾਹਕਾਰ ਦਵਿੰਦਰ ਬੀਸਲਾ ਜੀ ਸਲਾਹਕਾਰ ਕ੍ਰਿਸ਼ਨ ਹੀਓ ਜੀ,ਸਲਾਹਕਾਰ ਲੱਕੀ ਮਹਿਰਾ ਬੰਗਾ ਜੀ ਅਤੇ ਸਕਿੰਦਰ ਸ਼ੀਹਮਾਰ ਜੀ ਪਹੁੰਚੇ ਅਤੇ ਵਿਆਹ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



