(ਸਮਾਜ ਵੀਕਲੀ)
ਦੋਸਤੋ , ਜ਼ਿੰਦਗੀ ਕਿਸੇ ਨੂੰ
ਇਕ ਪਾਸੜ ਪਿਆਰ ਕਰਕੇ
ਬਰਬਾਦ ਕਰਨ ਲਈ ਨਹੀਂ ਹੁੰਦੀ
ਬਲਕਿ ਇਹ ਤਾਂ ਉਹਨਾਂ ਤੋਂ
ਨਿਛਾਵਰ ਕਰਨ ਲਈ ਹੁੰਦੀ ਹੈ
ਜੋ ਤੁਹਾਡੇ ਰਾਹਾਂ ਵਿੱਚ
ਤੁਹਾਨੂੰ ਗਲਵਕੜੀ ਪਾਣ ਲਈ
ਬਾਹਾਂ ਫੈਲਾ ਕੇ ਖੜੇ ਨੇ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554