ਹੁਣ ਡਾਕਟਰ ਇਲਾਜ ਕਰਨ ਦੇ ਨਾਲ ਨਾਲ ਸਰਕਾਰ ਦੀ ਮਦਦ ਕਰਨ ਲਈ ਆਏ ਅੱਗੇ

ਮਹਿਤਪੁਰ, ਸਮਾਜ ਵੀਕਲੀ –(ਨੀਰਜ ਵਰਮਾ) ਮਹਿਤਪੁਰ ਨਗਰ ਵਿੱਚ ਦਿਨ ਰਾਤ ਸੇਵਾ ਵਿੱਚ ਲਗੇ ਐਸ .ਐਚ. ਓ ਲਖਵੀਰ ਸਿੰਘ ਘਰ ਘਰ ਰਾਸ਼ਨ ਪਹੁੰਚਾਉਣ ਵਿੱਚ ਲੱਗੇ ਹਨ।ਉਥੇ ਡਾਕਟਰਾਂ ਨੇ ਵੀ ਖੁੱਲ ਕੇ ਕੀਤੀ ਮਦਦ ਨਗਰ ਪੰਚਾਇਤ ਦੇ ਪ੍ਰਧਾਨ ਰਾਜ ਕੁਮਾਰ ਜੱਗਾ ,ਮਹਿੰਦਰ ਪਾਲ ਸਿੰਘ ਟੁਰਨਾ, ਪਰਸ਼ੋਤਮ ਲਾਲ,ਰਮੇਸ਼ ਮਹੇ ,ਕਮਲ ਕਿਸ਼ੋਰ ਤੋਤਾ ,ਕ੍ਰਾਂਤੀ ਜੀਤ ਸਰਕਾਰ ਨੂੰ ਗਰੀਬਾ ਦੇ ਰਾਸਨ ਲਈ  ਡਾ ਅਮਰਜੀਤ ਸਿੰਘ ਚੀਮਾ ਵਲੋਂ 50000 ਰੁਪਏ, ਡਾ ਸੰਤੋਖ ਸਿੰਘ ਵਲੋਂ ਵੀ 5100 ਰੁਪਏ ਦਿੱਤੇ ਗਏ।
Previous articleक्या सच का सामना कर सकते हो ?
Next articleBayern fine Boateng for violating coronavirus guidelines