HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਹਰਿਆਣਵੀ ਪਿੰਡਾਂ ਵਿੱਚ 28/03/2021 ਮੂਲ ਚੰਦ ਸ਼ਰਮਾ (ਸਮਾਜ ਵੀਕਲੀ) ਪੈਂਦੀ ਹੈ ਡੰਡਿਆਂ ਦੀ ਮਾਰ ਪਿੰਡ ਪਹਿਰਾ ਲਗਦੈ । ਪਾਉਂਦੇ ਨੇ ਛਿੱਤਰਾਂ ਦੇ ਹਾਰ ਪਿੰਡ ਪਹਿਰਾ ਲਗਦੈ । ਲਗਦੈ ਅੰਨਦਾਤੇ ਦਾ ਸਬਰ ਪਿਆਲਾ ਭਰ ਚੁੱਕਾ ਹੈ ; ਸੱਤਾ ਧਾਰੀਓ ਹੋਸ਼ਿਆਰ ਪਿੰਡ ਪਹਿਰਾ ਲਗਦੈ । ਮੂਲ ਚੰਦ ਸ਼ਰਮਾ ਅਤੇ ਰੁਲ਼ਦੂ ਬੱਕਰੀਆਂ ਵਾਲ਼ਾ .