ਸੰਸਦੀ ਕਮੇਟੀ ਦੇ ਮੈਂਬਰਾਂ ਵੱਲੋਂ ਮੁੰਬਈ ਜੇਲ੍ਹ ਦਾ ਦੌਰਾ

ਮੁੰਬਈ: ਪਰਸੋਨਲ, ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਕਮੇਟੀ ਨੇ ਅੱਜ ਇਥੇ ਆਰਥਰ ਰੋਡ ਜੇਲ੍ਹ ਦਾ ਦੌਰਾ ਕੀਤਾ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਅੱਠ ਸੰਸਦ ਮੈਂਬਰਾਂ ’ਤੇ ਆਧਾਰਤ ਇਸ ਟੀਮ ਦੀ ਅਗਵਾਈ ਚੇਅਰਮੈਨ ਭੁਪਿੰਦਰ ਯਾਦਵ ਕਰ ਰਹੇ ਸਨ।

Previous articleਸਾਡੇ ਖ਼ਿਲਾਫ਼ ਕੇਸ ਬਿਲਕੁਲ ਝੂਠਾ: ਵਰਵਰਾ ਰਾਓ
Next articleਸਈਦ ਸਲਾਹੂਦੀਨ ਦਾ ਪੁੱਤਰ ਐੱਨਆਈਏ ਵੱਲੋਂ ਗਿ੍ਫ਼ਤਾਰ